IPL 2020 : ਮੁੰਬਈ ਦੇ ਖਿਲਾਫ ਰਾਹੁਲ ਅਤੇ ਮਯੰਕ ਵਿਚ ਔਰੇਂਜ ਕੈੈਪ ਲਈ ਹੋਵੇਗੀ ਜੰਗ, ਸਿਰਫ ਇਕ ਦੌੜ੍ਹ ਪਿੱਛੇ ਨੇ ਮਯੰਕ

Cricketnmore

ਆਈਪੀਐਲ ਸੀਜ਼ਨ 13 ਦੇ 13ਵੇਂ ਮੁਕਾਬਲੇ ਵਿਚ ਨਾ ਸਿਰਫ ਕਿੰਗਜ਼ ਇਲੈਵਨ ਪੰਜਾਬ (KXIP) ਅਤੇ ਮੁੰਬਈ ਇੰਡੀਅਨਜ਼ ਦੇ ਵਿਚ ਮਜ਼ੇਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ ਬਲਕਿ ਇਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਵਿਚ ਵੀ ਇਕ ਮਜ਼ੇਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ.

IPL 2020 : ਮੁੰਬਈ ਇੰਡੀਅਨਜ਼ ਨਾਲ ਭਿੜ੍ਹਨਗੇ ਕਿੰਗਜ਼ ਇਲੈਵਨ ਪੰਜਾਬ ਦੇ ਸ਼ੇਰ, ਇਹ ਹੋ ਸਕਦੀ ਹੈ ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ

ਆਈਪੀਐਲ ਸੀਜ਼ਨ 13 ਦੇ 13ਵੇਂ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ (KXIP) ਵੀਰਵਾਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਦੇ ਨਾਲ ਖੇਡੇਗੀ. ਦੋਵਾਂ ਫ੍ਰੈਂਚਾਇਜ਼ੀਆਂ ਨੇ ਆਪਣੇ ਆਈਪੀਐਲ 2020 ਦੇ ਸੀਜ਼ਨ ਦੀ ਸ਼ੁਰੂਆਤ ਇਕੋ ਨੋਟ 'ਤੇ ਕੀਤੀ ਹੈ, ਦੋਵੇਂ ਟੀਮਾਂ ਨੇ ਆਪਣੇ ਪਿਛਲੇ ਤਿੰਨ ਮੁਕਾਬਲਿਆਂ ਵਿਚੋਂ ਇਕ ਜਿੱਤਿਆ ਹੈ ਅਤੇ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ.

IPL 2020 : ਗਲੈਨ ਮੈਕਸਵੇਲ ਦੇ ਟੀਮ ਵਿਚ ਹੋਣ ਨਾਲ ਬਹੁਤ ਖੁਸ਼ ਹਨ ਕਪਤਾਨ ਕੇ ਐਲ ਰਾਹੁਲ, ਪੰਜਾਬ ਲਈ ਨਿਭਾ ਸਕਦੇ ਹਨ ਅਹਿਮ ਭੂਮਿਕਾ

ਕਿੰਗਜ਼ ਇਲੈਵਨ ਪੰਜਾਬ ਲਈ ਇੰਡੀਅਨ ਪ੍ਰੀਮੀਅਰ ਲੀਗ 2020 ਸੀਜ਼ਨ ਦੀ ਸ਼ੁਰੂਆਤ ਬੇਸ਼ਕ ਉਸ ਤਰ੍ਹਾੰ ਨਹੀਂ ਰਹੀ, ਜਿਵੇਂ ਟੀਮ ਨੇ ਸੋਚੀ ਸੀ, ਪਰ ਇਸ ਟੀਮ ਨੇ ਆਪਣੇ ਤਿੰਨ ਮੈਚਾਂ ਵਿਚ ਇਹ ਦਿਖਾਇਆ ਹੈ ਕਿ ਆਉਣ ਵਾਲੇ ਮੈਚਾਂ ਵਿਚ ਇਸ ਟੀਮ ਨੂੰ ਹਰਾਉਣਾ ਵਿਰੋਧੀ ਟੀਮਾਂ ਲਈ ਆਸਾਨ ਨਹੀਂ ਰਹਿਣ ਵਾਲਾ ਹੈ.

ਫਿਕਸਚਰਜ਼

ਅੰਕ ਸੂਚੀ

ਸਮਾਜਿਕ ਦਾ ਢਾਬਾ